ਆਮ ਸਰੋਤ
- ਆਪਣੀ ਭਾਸ਼ਾ ਵਿੱਚ ਉਪਸਿਰਲੇਖਾਂ ਦੇ ਨਾਲ ਵੀਡੀਓ ਕਿਵੇਂ ਦੇਖਣਾ ਹੈ
- ਦਮਾ ਕੀ ਹੈ
- ਮਨਮਨਮਲਖਤ ਲਈ ਦਮੇਦੇ ਪਰਬੰਧਨ ਦੀ ਯੋਜਨਾ
- MART ਦਮਾ ਪਰਬੰਧਨ ਇਸ ਲਈ ਯੋਜਨਾ ਇਸ ਲਈ ਯੋਜਨਾ
- ਤੁਹਾਡੇਬੱਚੇਦੀ ਸਾਲਾਨਾ ਸਮੀਖਿਆ ਮੌਕੇਖਕਸ ਚੀਜ਼ ਦੀ ਉਮੀਦ ਕੀਤੀ ਜਾਵੇ
- ਮੈਂ ਕਿਵੇਂ ਦੱਸ ਸਕਦਾ ਹਾਂ ਕਿ ਮੇਰਾ ਇਨਹੇਲਰ ਖਾਲੀ ਹੈ?
- ਸਿਗਰਟ ਪੀਣਾ ਅਤੇ ਦਮਾ
- ਵੈਪਿੰਗ ਅਤੇ ਤੁਹਾਡੇ ਬੱਚੇ ਦਾ ਦਮਾ
- ਹਵਾ ਪ੍ਰਦੂਸ਼ਣ ਅਤੇ ਦਮਾ
ਛੋਟੇ ਬੱਚਿਆਂ ਲਈ ਸਰੋਤ
ਕੀ ਮੇਰੇ ਬੱਚੇ ਦਾ ਦਮਾ ਚੰਗੀ ਤਰ੍ਹਾਂ ਨਿਯੰਤਰਿਤ ਹੈ?
ਦਮੇ ਦੇ ਦੌਰੇ ਨੂੰ ਰੋਕਣ ਅਤੇ ਫੇਫੜਿਆਂ ਦੀ ਚੰਗੀ ਸਿਹਤ ਦੀ ਕੁੰਜੀ ਆਪਣੇ ਦਮੇ ਨੂੰ ਚੰਗੀ ਤਰ੍ਹਾਂ ਕੰਟਰੋਲ ਵਿੱਚ ਰੱਖਣਾ ਹੈ। ਇਹ ਪਤਾ ਕਰਨ ਲਈ ਦਮਾ ਕੰਟਰੋਲ ਟੈਸਟ (Asthma Control Test) ਲਓ ਕਿ ਕੀ ਤੁਹਾਡੇ ਬੱਚੇ ਦਾ ਦਮਾ ਏਨੀ ਚੰਗੀ ਤਰ੍ਹਾਂ ਕੰਟਰੋਲ ਵਿੱਚ ਹੈ ਜਿੰਨੀ ਚੰਗੀ ਤਰ੍ਹਾਂ ਇਹ ਹੋ ਸਕਦਾ ਹੈ।
- 4 ਤੋਂ 11 ਸਾਲਾਂ ਦੇ ਬੱਚਿਆਂ ਲਈ ਬਚਪਨ ਵਿੱਚ ਦਮਾ ਕੰਟਰੋਲ ਟੈਸਟ
- 12 ਸਾਲ ਅਤੇ ਇਸਤੋਂ ਵੱਡੀ ਉਮਰ ਦੇ ਲੋਕਾਂ ਲਈ ਦਮਾ ਕੰਟਰੋਲ ਟੈਸਟ ਦਾ ਸਕੋਰ
ਮੇਰੇ ਬੱਚੇ ਦੇ ਇਨਹੇਲਰਾਂ
ਦੀ ਵਰਤੋਂ ਕਿਵੇਂ ਕਰਨੀ ਹੈ, ਆਪਣੇ ਬੱਚੇ ਦੇ ਇਨਹੇਲਰ ਨੂੰ ਸਹੀ ਤਰੀਕੇ ਨਾਲ ਵਰਤਣਾ ਮਹੱਤਵਪੂਰਨ ਹੈ। ਜੇ ਨਹੀਂ, ਤਾਂ ਹੋ ਸਕਦਾ ਹੈ ਦਵਾਈ ਫੇਫੜਿਆਂ ਤੱਕ ਨਾ ਜਾਵੇ ਅਤੇ ਇਸਦਾ ਮਤਲਬ ਇਹ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਦਾ ਦਮਾ ਘੱਟ ਚੰਗੀ ਤਰ੍ਹਾਂ ਨਿਯੰਤ੍ਰਿਤ ਹੈ। ਸਭ ਤੋਂ ਵੱਧ ਆਮ ਵਰਤਿਆ ਜਾਣ ਵਾਲਾ ਇਨਹੇਲਰ ‘ਮੀਟਰਡ ਡੋਜ਼ ਇਨਹੇਲਰ’ (MDI) ਹੈ ਅਤੇ ਦਵਾਈ ਨੂੰ ਫੇਫੜਿਆਂ ਤੱਕ ਪਹੁੰਚਾਉਣ ਲਈ ਇਹਨਾਂ ਨੂੰ ਹਮੇਸ਼ਾ ਲਾਜ਼ਮੀ ਤੌਰ ‘ਤੇ ਕਿਸੇ ਸਪੇਸਰ ਉਪਯੁਕਤ ਦੇ ਨਾਲ ਲਿਆ ਜਾਣਾ ਚਾਹੀਦਾ ਹੈ, ਚਾਹੇ ਤੁਹਾਡੀ ਉਮਰ ਕਿੰਨੀ ਵੀ ਹੋਵੇ। ਹਾਲਾਂਕਿ, ਸਾਰੇ ਇਨਹੇਲਰ ਡਿਵਾਈਸਾਂ ਨੂੰ ਸਪੇਸਰ ਦੀ ਲੋੜ ਨਹੀਂ ਹੁੰਦੀ। ਵੱਖ-ਵੱਖ ਇਨਹੇਲਰਾਂ ਲਈ ਸਾਡੀਆਂ ਆਸਾਨ ਜਾਣਕਾਰੀ ਸ਼ੀਟਾਂ ਨੂੰ ਪੜ੍ਹੋ
- ਮਾਸਕ ਦੇਨਾਲ ਇੱਕ ਏਅਰੋਚੈਂਬਰ ਸਪੇਸਰ ਦੀ ਵਰਤੋਂਕਰਨਾ
- ਮਾਊਥਪੀਸ ਦੇ ਨਾਲ ਏਰੋਚੈਂਬਰ ਸਪੇਸਰ ਦੀ ਵਰਤੋਂ ਕਰਨਾ
- ਮਾਸਕ ਨਾਲ ਵੱਡੇਵੌਲਲਊਮ ਸਪੇਸਰ ਦੀ ਵਰਤੋਂਕਰਨਾ
- ਵੱਡੇ ਵਾਲੀਅਮ ਸਪੇਸਰ ਦੀ ਵਰਤੋਂ ਕਿਵੇਂ ਕਰੀਏ
- ਆਪਣੇ ਐਕੂਹੇਲਰ (Accuhaler) ਦੀ ਵਰਤੋਂ ਕਿਵੇਂ ਕਰੀਏ
- ਆਪਣੇ ਆਟੋਹੇਲਰ (Autohaler) ਦੀ ਵਰਤੋਂ ਕਿਵੇਂ ਕਰੀਏ
- ਤੁਹਾਡੇ ਈਸੀਬਰੇਥ (Easibreathe) ਦੀ ਵਰਤੋਂ ਕਿਵੇਂ ਕਰਨੀ ਹੈ
- ਆਪਣੇ ਈਜ਼ੀਹੇਲਰ (Easyhaler) ਦੀ ਵਰਤੋਂ ਕਿਵੇਂ ਕਰੀਏ
- ਟਰਬੋਹੇਲਰ (Turbohaler)
- ਕਿਸੇ ਪੀਕ ਫਲੋ ਮੀਟਰ (peak flow meter) ਦੀ ਵਰਤੋਂ ਕਿਵੇਂ ਕਰਨੀ ਹੈ
- ਔਸਤਨ ਉਮੀਦ ਕੀਤੀਆਂ ਜਾਂਦੀਆਂ ਪੀਕ ਫਲੋ ਰੀਡਿੰਗਾਂ