ਪਰਰਵਾਰ ਅਤੇ ਬੱਚੇ

Home > ਸਰੋਤ > ਪਰਰਵਾਰ ਅਤੇ ਬੱਚੇ

ਪਰਰਵਾਰਾਾਂ ਅਤੇ ਬੱਰਚਆਾਂ ਦੀਆਾਂ ਲੋੜਾਾਂ ਮੁਤਾਬਕ ਰਤਆਰ ਕੀਤੇ ਸਰੋਤ

ਇਸ ਸਾਈਟ ‘ਤੇ, ਤੁਸੀਂ ਉਹ ਸਾਰੀ ਜਾਣਕਾਰੀ ਦੇਿੋਂਗੇ ਰਜਸਦੀ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਦਮੇਂ ਨੂੰ ਪੂਰੀ ਤਰਹਾਾਂ ਸਮਝਣ ਲਈ ਲੋੜ ਹੈ, ਇਹ ਜਾਣਨ ਲਈ ਰਕ ਮਹੱਤਵਪੂਰਨ ਲੱਛਣਾਾਂ ਦੀ ਪਛਾਣ ਰਕਵੇਂ ਕਰਨੀ ਹੈ ਅਤੇ ਇਹ ਜਾਣ ਲਓਗੇ ਰਕ ਉਹਨਾਾਂ ਦਾ ਇਲਾਜ ਰਕਵੇਂ ਹੋਣਾ ਚਾਹੀਦਾ ਹੈ ਤਾਾਂ ਜੋ ਤੁਸੀਂ ਉਹਨਾਾਂ ਦੇ ਦਮੇ ਦਾ ਸਭ ਤੋਂ ਵਧੀਆ ਸੰਭਵ ਕੰਟਰੋਲ ਪਰਾਪਤ ਕਰ ਸਕੋਂ। ਸਕੂਲ ਰਵੱਚ ਤੁਹਾਡੇ ਬੱਚੇ ਦੇ ਦਮੇ ਦੀ ਦੇਿਭਾਲ ਰਕਵੇਂ ਕਰਨੀ ਹੈ ਅਤੇ ਜੇਕਰ ਤੁਹਾਡੇ ਬੱਚੇ ਨੂੰ ਦਮਾ ਹੈ ਤਾਾਂ ਤੁਹਾਡੇ ਅਰਧਕਾਰਾਾਂ ਬਾਰੇ ਵੀ ਸਲਾਹ ਮੌਜੂਦ ਹੈ।