ਪਰਰਵਾਰ ਅਤੇ ਬੱਚੇ

Home » ਸਰੋਤ » ਪਰਰਵਾਰ ਅਤੇ ਬੱਚੇ » ਮੇਰੇ ਬੱਚੇ ਨੂੰ ਦਮੇ ਦਾ ਦੌਰਾ ਪੈ ਰਿਹਾ ਹੈ। ਦਮੇ ਦੇ ਦੌਰੇ ਦੀ ਪਛਾਣ ਕਰਨ ਅਤੇ ਇਸਦਾ ਪ੍ਰਬੰਧਨ ਕਰਨ ਬਾਰੇ ਮਦਦਗਾਰ ਜਾਣਕਾਰੀ
ਦਮੇ ਦੇ ਹਮਲੇ ਡਰਾਉਣੇ ਹੋ ਸਕਦੇ ਹਨ। ਉਹਨਾਂ ਨੂੰ ਸ਼ੁਰੂ ਵਿੱਚ ਹੀ ਪਛਾਣਨ ਅਤੇ ਸਹੀ ਤਰੀਕੇ ਨਾਲ ਕਾਰਜ ਕਰਨ ਦੇ ਯੋਗ ਹੋਣਾ ਉਹਨਾਂ ਨੂੰ ਹੋਰ ਬਦਤਰ ਹੋਣ ਤੋਂ ਰੋਕ ਸਕਦਾ ਹੈ। ਕਈ ਵਾਰ ਹਮਲੇ ਏਨੇ ਬੁਰੇ ਹੋ ਸਕਦੇ ਹਨ ਕਿ ਇਹਨਾਂ ਦਾ ਘਰ ਵਿਖੇ ਪ੍ਰਬੰਧਨ ਨਹੀਂ ਕੀਤਾ ਜਾ ਸਕਦਾ। ਇਹ ਜਾਣਨਾ ਮਹੱਤਵਪੂਰਨ ਹੈ ਕਿ ਮਦਦ ਲਈ ਕਾਲ ਕਦੋਂ ਕਰਨੀ ਹੈ ਅਤੇ ਉਸ ਮਦਦ ਦੇ ਪਹੁੰਚਣ ਦੀ ਉਡੀਕ ਕਰਨ ਦੌਰਾਨ ਕੀ ਕਰਨਾ ਹੈ।