Home » ਸਰੋਤ » ਦਮੇ ਵਾਲੇ ਨੌਜਵਾਨ »
ਇਹ ਤੁਹਾਡੀ ਅਤੇ ਤੁਹਾਡੇ ਮਾਤਾ-ਪਿਤਾ ਜਾਂ ਦੇਖਭਾਲ ਕਰਨ ਵਾਲੇ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਸਕੂਲ ਨੂੰ ਇਹ ਦੱਸੋ ਕਿ ਤੁਹਾਨੂੰ ਦਮਾ ਹੈ। ਇਸ ਪੇਜ ‘ਤੇ, ਤੁਹਾਡੇ ਸਕੂਲ ਨੂੰ ਤੁਹਾਡੇ ਦਮੇ ਨੂੰ ਸਮਝਣ ਵਿੱਚ ਮਦਦ ਕਰਨ ਲਈ ਅਤੇ ਇਹ ਜਾਣਨ ਲਈ ਕਿ ਤੁਹਾਨੂੰ ਸੁਰੱਖਿਅਤ ਰੱਖਣ ਲਈ ਕੀ ਕਰਨਾ ਹੈ, ਤੁਸੀਂ ਬਹੁਤ ਸਾਰੇ ਸਰੋਤ ਦੇਖੋਂਗੇ।