Home > ਸਰੋਤ > ਪਰਰਵਾਰ ਅਤੇ ਬੱਚੇ >
ਛੋਟੇ ਬੱਚੇ ਜੋ ਘਰਘਰਾਹਟ ਕਰਦੇ ਹਨ’
ਛੋਟੇ ਬੱਚਿਆਂ (1 ਅਤੇ 5 ਸਾਲ ਦੀ ਉਮਰ ਦੇ ਵਿਚਕਾਰ) ਨੂੰ ਜ਼ੁਕਾਮ ਹੋਣ ‘ਤੇ ਘਰਘਰਾਹਟ ਕਰਨਾ ਬਹੁਤ ਆਮ ਗੱਲ ਹੈ। ਇਹ ਸਮਝਣਾ ਕਿ ਕੀ ਕਰਨਾ ਹੈ ਅਤੇ ਮਦਦ ਲਈ ਕਦੋਂ ਕਾਲ ਕਰਨੀ ਹੈ, ਉਹਨਾਂ ਨੂੰ ਸੁਰੱਖਿਅਤ ਰੱਖੇਗਾ ਅਤੇ ਉਹਨਾਂ ਨੂੰ ਤੇਜ਼ੀ ਨਾਲ ਬਿਹਤਰ ਹੋਣ ਵਿੱਚ ਮਦਦ ਕਰੇਗਾ।