Home » ਸਰੋਤ » ਪਰਰਵਾਰ ਅਤੇ ਬੱਚੇ »
ਮਾਤਾ-ਪਿਤਾ ਜਾਂ ਇੱਕ ਸੰਭਾਲ ਕਰਤਾ ਵਜੋਂ ਸਕੂਲ ਨੂੰ ਇਹ ਸੂਚਿਤ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਬੱਚੇ ਨੂੰ ਦਮਾ ਹੈ। ਇਸ ਪੇਜ ‘ਤੇ, ਤੁਹਾਡੇ ਬੱਚੇ ਦੇ ਸਕੂਲ ਨੂੰ ਉਸਦੇ ਦਮੇ ਨੂੰ ਸਮਝਣ ਵਿੱਚ ਮਦਦ ਕਰਨ ਲਈ ਅਤੇ ਇਹ ਜਾਣਨ ਲਈ ਕਿ ਉਹਨਾਂ ਨੂੰ ਸੁਰੱਖਿਅਤ ਰੱਖਣ ਲਈ ਕੀ ਕਰਨਾ ਹੈ, ਤੁਸੀਂ ਬਹੁਤ ਸਾਰੇ ਸਰੋਤ ਦੇਖੋਗੇ।